ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ - ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੀ ਸੁਰੀਲੀ ਗਾਇਕਾ ਰਮਜਾਨਾ ਹੀਰ ਬੀਤੇ ਕੱਲ ਇੰਗਲੈਂਡ ਲਈ ਰਵਾਨਾ ਹੋਈ ਫੋਨ ਤੇ ਗੱਲਬਾਤ ਕਰਦਿਆ ਗਾਇਕਾ ਰਮਜਾਨਾ ਹੀਰ ਨੇ ਦੱਸਿਆ ਕਿ ਲੰਡਨ ਚ ਆਪਣੇ ਪਰਿਵਾਰਕ ਮੈਬਰਾਂ ਕੋਲ ਪਹੁੰਚ ਗਈ ਤੇ ਪ੍ਰਮੋਟਰ ਵਲੋਂ ਆਉਣ ਵਾਲੇ ਸਮੇ ਯੂਕੇ ਦੇ ਸ਼ਹਿਰ ਸਾਊਥਾਲ ਵਿਚ ਪ੍ਰਗੋਰਾਮ ਕਰਨੇ ਤੇ ਉਥੇ ਹਾਜਰੀ ਲਗਵਾਈ ਜਾਵੇਗੀ ਉਨਾ ਦੱਸਿਆ ਕਿ ਸੱਤ ਸਮੁੰਦਰੋ ਪਾਰ ਬੈਠੇ ਸਰੋਤਿਆ ਦਾ ਬਹੁਤ ਧੰਨਵਾਦ ਏ ਜੋ ਮੇਰੀ ਗਾਇਕੀ ਨੂੰ ਪਸੰਦ ਕਰ ਰਹੇ ਹਨ ਤੇ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇ ਵਿੱਚ ਸਰੋਤਿਆਂ ਦਾ ਪਿਆਰ ਸਤਿਕਾਰ ਮਿਲਦਾ ਰਹੇਗਾ