ਨਵਾਂ ਸ਼ਹਿਰ / ਔੜ (ਨੇਕਾ ਮੱਲ੍ਹਾ ਬੇਦੀਆ ) ਗਾਇਕ ਦਵਿੰਦਰ ਬੀਸਲਾ ਜੀ ਦਾ ਨਵਾਂ ਸਿੰਗਲ ਟਰੈਕ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.ਇਸ ਗਾਣੇ ਨੂੰ ਹਾਈ ਰੇਟੇਡ ਸਟੂਡੀਓ(High Rated Studio) ਮਿਊਜ਼ਿਕ ਕੰਪਨੀ ਵਿੱਚ ਰੀਲਿਜ਼ ਕੀਤਾ ਗਿਆ ਹੈ, ਇਸ ਗਾਣੇ ਨੂੰ ਸੰਗੀਤ ਦਿੱਤਾ ਹੈ ਆਰ ਜੇ ਬੀਟਸ (ARjay Beats)ਜੀ ਨੇ, ਬਹੁਤ ਹੀ ਅੱਛੇ ਬੋਲਾਂ ਦੇ ਨਾਲ ਲਿਖਿਆ ਹੈ ਸੁਖਦੀਪ ਦੋਸਾਂਝ ਜੀ ਨੇ ਵੀਡੀਓ ਕੀਤੀ ਹੈ ਬਿਪਨ ਕੁਮਾਰ ਜੀ ਨੇ. ਇਸ ਦੇ ਨਾਲ ਨਾਲ ਗਾਇਕ ਦਵਿੰਦਰ ਬੀਸਲਾ ਜੀ ਨੇ ਅੱਗੇ ਹੋਰ ਵੀ ਆਉਣ ਵਾਲੇ ਆਪਣੇ ਗਾਣਿਆਂ ਦਾ ਜ਼ਿਕਰ ਕੀਤਾ ਹੈ .